Natt TV
Natt TV
  • 1 167
  • 43 827 140

Відео

ਕਰਮਾਂ ਵਾਲੀ ਨੂੰਹ (ਭਾਗ-58) Karma Vaali Nooh (Part-58) Punjabi Web Series #natttv #natttvanmol
Переглядів 57 тис.2 години тому
ਕਰਮਾਂ ਵਾਲੀ ਨੂੰਹ (ਭਾਗ-58) Karma Vaali Nooh (Part-58) Punjabi Web Series #natttv #natttvanmol
ਕਰਮਾਂ ਵਾਲੀ ਨੂੰਹ (ਭਾਗ-58) Karma Vaali Nooh (Part-58) Punjabi Web Series #natttv #natttvanmol
Переглядів 28 тис.4 години тому
ਕਰਮਾਂ ਵਾਲੀ ਨੂੰਹ (ਭਾਗ-58) Karma Vaali Nooh (Part-58) Punjabi Web Series #natttv #natttvanmol
ਕਰਮਾਂ ਵਾਲੀ ਨੂੰਹ (ਭਾਗ-57) Funny bloopers 😂 #natttv #natttvanmol
Переглядів 6 тис.4 години тому
ਕਰਮਾਂ ਵਾਲੀ ਨੂੰਹ (ਭਾਗ-57) Funny bloopers 😂 #natttv #natttvanmol
ਕਰਮਾਂ ਵਾਲੀ ਨੂੰਹ (ਭਾਗ-57) Karma Vaali Nooh (Part-57) Punjabi Web Series #natttv #natttvanmol
Переглядів 62 тис.7 годин тому
ਕਰਮਾਂ ਵਾਲੀ ਨੂੰਹ (ਭਾਗ-57) Karma Vaali Nooh (Part-57) Punjabi Web Series #natttv #natttvanmol
ਕਰਮਾਂ ਵਾਲੀ ਨੂੰਹ (ਭਾਗ-57) Karma Vaali Nooh (Part-57) Punjabi Web Series #natttv #natttvanmol
Переглядів 29 тис.9 годин тому
ਕਰਮਾਂ ਵਾਲੀ ਨੂੰਹ (ਭਾਗ-57) Karma Vaali Nooh (Part-57) Punjabi Web Series #natttv #natttvanmol
ਕਰਮਾਂ ਵਾਲੀ ਨੂੰਹ (ਭਾਗ-56) Funny bloopers 😂
Переглядів 18 тис.9 годин тому
ਕਰਮਾਂ ਵਾਲੀ ਨੂੰਹ (ਭਾਗ-56) Funny bloopers 😂
ਕਰਮਾਂ ਵਾਲੀ ਨੂੰਹ (ਭਾਗ-56) Karma Vaali Nooh (Part-56) Punjabi Web Series #natttv #natttvanmol
Переглядів 68 тис.12 годин тому
ਕਰਮਾਂ ਵਾਲੀ ਨੂੰਹ (ਭਾਗ-56) Karma Vaali Nooh (Part-56) Punjabi Web Series #natttv #natttvanmol
ਕਰਮਾਂ ਵਾਲੀ ਨੂੰਹ (ਭਾਗ-56) Karma Vaali Nooh (Part-56) Punjabi Web Series #natttv #natttvanmol
Переглядів 37 тис.14 годин тому
ਕਰਮਾਂ ਵਾਲੀ ਨੂੰਹ (ਭਾਗ-56) Karma Vaali Nooh (Part-56) Punjabi Web Series #natttv #natttvanmol
ਕਰਮਾਂ ਵਾਲੀ ਨੂੰਹ (ਭਾਗ-55) Funny bloopers 😂 #natttv #natttvanmol
Переглядів 15 тис.14 годин тому
ਕਰਮਾਂ ਵਾਲੀ ਨੂੰਹ (ਭਾਗ-55) Funny bloopers 😂 #natttv #natttvanmol
ਕਰਮਾਂ ਵਾਲੀ ਨੂੰਹ (ਭਾਗ-55) Karma Vaali Nooh (Part-55) Punjabi Web Series #natttv #natttvanmol
Переглядів 59 тис.16 годин тому
ਕਰਮਾਂ ਵਾਲੀ ਨੂੰਹ (ਭਾਗ-55) Karma Vaali Nooh (Part-55) Punjabi Web Series #natttv #natttvanmol
ਕਰਮਾਂ ਵਾਲੀ ਨੂੰਹ (ਭਾਗ-55) Karma Vaali Nooh (Part-55) Punjabi Web Series #natttv #natttvanmol
Переглядів 39 тис.19 годин тому
ਕਰਮਾਂ ਵਾਲੀ ਨੂੰਹ (ਭਾਗ-55) Karma Vaali Nooh (Part-55) Punjabi Web Series #natttv #natttvanmol
ਕਰਮਾਂ ਵਾਲੀ ਨੂੰਹ (ਭਾਗ-54) Funny bloopers 😂 #natttv #natttvanmol
Переглядів 14 тис.19 годин тому
ਕਰਮਾਂ ਵਾਲੀ ਨੂੰਹ (ਭਾਗ-54) Funny bloopers 😂 #natttv #natttvanmol
ਕਰਮਾਂ ਵਾਲੀ ਨੂੰਹ (ਭਾਗ-54) Karma Vaali Nooh (Part-54) Punjabi Web Series #natttv #natttvanmol
Переглядів 66 тис.21 годину тому
ਕਰਮਾਂ ਵਾਲੀ ਨੂੰਹ (ਭਾਗ-54) Karma Vaali Nooh (Part-54) Punjabi Web Series #natttv #natttvanmol
ਕਰਮਾਂ ਵਾਲੀ ਨੂੰਹ (ਭਾਗ-54) Karma Vaali Nooh (Part-54) Punjabi Web Series #natttv #natttvanmol
Переглядів 41 тис.День тому
ਕਰਮਾਂ ਵਾਲੀ ਨੂੰਹ (ਭਾਗ-54) Karma Vaali Nooh (Part-54) Punjabi Web Series #natttv #natttvanmol
ਕਰਮਾਂ ਵਾਲੀ ਨੂੰਹ (ਭਾਗ-53) Karma Vaali Nooh (Part-53) Punjabi Web Series #natttv #natttvanmol
Переглядів 68 тис.День тому

ਸਾਡੇ ਨਵੇਂ ਕੰਮ ਦੀ ਸ਼ੁਰੂਆਤ ❤️🚙🚔 Vlog #natttv #natttvanmol
Переглядів 12 тис.День тому
ਸਾਡੇ ਨਵੇਂ ਕੰਮ ਦੀ ਸ਼ੁਰੂਆਤ ❤️🚙🚔 Vlog #natttv #natttvanmol
ਕਰਮਾਂ ਵਾਲੀ ਨੂੰਹ (ਭਾਗ-52) Funny bloopers 😂 #natttv #natttvanmol
Переглядів 18 тис.День тому
ਕਰਮਾਂ ਵਾਲੀ ਨੂੰਹ (ਭਾਗ-52) Funny bloopers 😂 #natttv #natttvanmol
ਕਰਮਾਂ ਵਾਲੀ ਨੂੰਹ (ਭਾਗ-52) Karma Vaali Nooh (Part-52) Punjabi Web Series #natttv #natttvanmol
Переглядів 66 тис.День тому
ਕਰਮਾਂ ਵਾਲੀ ਨੂੰਹ (ਭਾਗ-52) Karma Vaali Nooh (Part-52) Punjabi Web Series #natttv #natttvanmol
ਕਰਮਾਂ ਵਾਲੀ ਨੂੰਹ (ਭਾਗ-52) Karma Vaali Nooh (Part-52) Punjabi Web Series #natttv #natttvanmol
Переглядів 29 тис.14 днів тому
ਕਰਮਾਂ ਵਾਲੀ ਨੂੰਹ (ਭਾਗ-52) Karma Vaali Nooh (Part-52) Punjabi Web Series #natttv #natttvanmol
ਕਰਮਾਂ ਵਾਲੀ ਨੂੰਹ (ਭਾਗ-51) Karma Vaali Nooh (Part-51) Punjabi Web Series #natttv #natttvanmol
Переглядів 63 тис.14 днів тому
ਕਰਮਾਂ ਵਾਲੀ ਨੂੰਹ (ਭਾਗ-51) Karma Vaali Nooh (Part-51) Punjabi Web Series #natttv #natttvanmol
ਕਰਮਾਂ ਵਾਲੀ ਨੂੰਹ (ਭਾਗ-51) Karma Vaali Nooh (Part-51) Punjabi Web Series #natttv #natttvanmol
Переглядів 31 тис.14 днів тому
ਕਰਮਾਂ ਵਾਲੀ ਨੂੰਹ (ਭਾਗ-51) Karma Vaali Nooh (Part-51) Punjabi Web Series #natttv #natttvanmol
ਕਰਮਾਂ ਵਾਲੀ ਨੂੰਹ (ਭਾਗ-50) Funny bloopers 😂 #natttv #natttvanmol
Переглядів 13 тис.14 днів тому
ਕਰਮਾਂ ਵਾਲੀ ਨੂੰਹ (ਭਾਗ-50) Funny bloopers 😂 #natttv #natttvanmol
ਕਰਮਾਂ ਵਾਲੀ ਨੂੰਹ (ਭਾਗ-50) Karma Vaali Nooh (Part-50) Punjabi Web Series #natttv #natttvanmol
Переглядів 62 тис.14 днів тому
ਕਰਮਾਂ ਵਾਲੀ ਨੂੰਹ (ਭਾਗ-50) Karma Vaali Nooh (Part-50) Punjabi Web Series #natttv #natttvanmol
ਕਰਮਾਂ ਵਾਲੀ ਨੂੰਹ (ਭਾਗ-50) Karma Vaali Nooh (Part-50) Punjabi Web Series
Переглядів 32 тис.14 днів тому
ਕਰਮਾਂ ਵਾਲੀ ਨੂੰਹ (ਭਾਗ-50) Karma Vaali Nooh (Part-50) Punjabi Web Series
ਕਰਮਾਂ ਵਾਲੀ ਨੂੰਹ (ਭਾਗ-49) Karma Vaali Nooh (Part-49) Punjabi Web Series #natttv #natttvanmol
Переглядів 61 тис.14 днів тому
ਕਰਮਾਂ ਵਾਲੀ ਨੂੰਹ (ਭਾਗ-49) Karma Vaali Nooh (Part-49) Punjabi Web Series #natttv #natttvanmol
ਕਰਮਾਂ ਵਾਲੀ ਨੂੰਹ (ਭਾਗ-49) Karma Vaali Nooh (Part-49) Punjabi Web Series #natttv #natttvanmol
Переглядів 34 тис.14 днів тому
ਕਰਮਾਂ ਵਾਲੀ ਨੂੰਹ (ਭਾਗ-49) Karma Vaali Nooh (Part-49) Punjabi Web Series #natttv #natttvanmol
ਕਰਮਾਂ ਵਾਲੀ ਨੂੰਹ (ਭਾਗ-48) Funny bloopers 😂 #natttv #natttvanmol
Переглядів 22 тис.14 днів тому
ਕਰਮਾਂ ਵਾਲੀ ਨੂੰਹ (ਭਾਗ-48) Funny bloopers 😂 #natttv #natttvanmol
ਕਰਮਾਂ ਵਾਲੀ ਨੂੰਹ (ਭਾਗ-48) Karma Vaali Nooh (Part-48) Punjabi Web Series #natttv #natttvanmol
Переглядів 61 тис.21 день тому
ਕਰਮਾਂ ਵਾਲੀ ਨੂੰਹ (ਭਾਗ-48) Karma Vaali Nooh (Part-48) Punjabi Web Series #natttv #natttvanmol

КОМЕНТАРІ

  • @user-nn7rh6vm7o
    @user-nn7rh6vm7o 7 годин тому

    👍👍👍👍👍

  • @SushmaMehta-ro8th
    @SushmaMehta-ro8th 13 годин тому

    Good story

  • @HarpreetKaur-ti5ou
    @HarpreetKaur-ti5ou 14 годин тому

    ਰੁਪਿੰਦਰ ਆਂਟੀ ਕਦੇ ਵੀ ਦੇਖੀ ਘਰ ਕੰਮ ਕਰਦੀ ਬੱਸ ਫੋਨ ਤੇ ਗੱਲਾਂ ਕਰਦੀਆਂ ਮਾਂ ਨਾਲ ਤੂੰ ਪੇਕੇ ਚੱਲ ਜਾ ਇੱਥੇ ਵੀ ਸੰਦੀਪ ਦੀਦੀ ਨਾਲ ਲੜਾਦੀ ਰਹਿੰਦੀ ਪੇਕੇ ਭਰਾ ਭਰਜਾਈ ਨਾਲ ਲੜਾਦੀ ਰਹਿੰਦੀ ਆਪ ਹੀ ਪ੍ਰਧਾਨ ਬਣੀ ਫਿਰਦੀ ਕੰਮ ਦੀ ਨਾ ਕਾਜ

  • @samarcheema6743
    @samarcheema6743 14 годин тому

    very nice story

  • @KKour-gk7cp
    @KKour-gk7cp 14 годин тому

    Raman te Rupedar de chalde so dekhan da man nahi karda Bahut galat ne mava dhiya 😡😡😡😡😡😡😡😡😡😡

  • @rupindersingh8093
    @rupindersingh8093 14 годин тому

    Boring Ho rai a

  • @neelamohri9117
    @neelamohri9117 14 годин тому

    Pata nhi kina k kam a Ghar da sara din kam kam hi Kari jandiea a

  • @lovedeepsingh6779
    @lovedeepsingh6779 14 годин тому

    Nice❤️❤️❤️❤️❤️

  • @neelamohri9117
    @neelamohri9117 14 годин тому

    Raman te rupinder di sachai samne la k aao othe hi story ghumai jande a

  • @paramjitkaur634
    @paramjitkaur634 15 годин тому

    First comment 👍

  • @harminderpalrehill5103
    @harminderpalrehill5103 18 годин тому

    PTA in kehda kamm hai har wele kamm kamm hi kri jandia dove

  • @user-cl2py8zz2d
    @user-cl2py8zz2d День тому

    V nice

  • @balvirkaurbhullar8360
    @balvirkaurbhullar8360 День тому

    ਮੇਨ ਮੁੱਦੇ ਵਾਲੀ ਗੱਲ ਕਰੋ, ਜੋਬਨ ਹੁਣੀ ਜਲਦੀ ਆਪਣੀ ਤੱਰਕੀ ਕਰਕੇ ਜਲਦੀ ਆਉਣ, ਫ਼ੇਰ ਰਮਨ ਤੇ Rupnider ਨੂੰ ਪਤਾ ਲੱਗੇ, ਸੋਨੂੰ ਭਾਜੀ ਵੀ ਨਹੀਂ ਕੁਸ਼ ਕਿਹੰਦੇ ਰਮਨ ਨੂੰ

  • @gurinderkaur1940
    @gurinderkaur1940 День тому

    Raman kehdi rupinder bhooli a eho jahia bholia ghar barbad kardia ne

  • @balvirkaurbhullar8360
    @balvirkaurbhullar8360 День тому

    Raman te Rupinder ਲੰਮੀ ਚੌੜੀ ਗਲਾਂ ਹੀ ਕਰੀ ਜਾਂਦੀਆਂ ਜਿਸਦਾ ਕੋਈ ਗੱਲਬਾਤ ਮੱਤਲਬ ਹੀ ਨਹੀਂ,

  • @RajinderKaur-rc5uz
    @RajinderKaur-rc5uz День тому

    ਝੱਡੂਆ ਤੇਨੂੰ ਪੱਤਾ ਨਹੀਂ ਲੱਗਦਾ ਕਿ ਰਮਨ ਝੂਠ ਬੋਲ ਰਹੀ ਆ ਸੋਨੂੰ ਭਾਜੀ ਤੁਸੀ ਸਮਝ ਦੇ ਕੀਉ ਨਹੀਂ

  • @DaljitSingh-pv3to
    @DaljitSingh-pv3to День тому

    ❤❤🎉❤❤🎉❤❤🎉❤❤🎉❤❤🎉❤❤

  • @sumanbala8513
    @sumanbala8513 День тому

    Very. Very. Nice. Beautifull. Vedio. 👍. Suman. Bala. Ferozepur. City

  • @BaljeetKaur-qo4be
    @BaljeetKaur-qo4be День тому

    Very nice 👌

  • @surjitsingh-sv7pr
    @surjitsingh-sv7pr День тому

    Very nice

  • @jagjeetkaur5262
    @jagjeetkaur5262 День тому

    Raman di sachai le aau boaring hoi janda serial

  • @benipalkiran2173
    @benipalkiran2173 День тому

    Karma vli nooh vla kush dikha to do.ene part bnate koi gl baat ta hove video ch

  • @benipalkiran2173
    @benipalkiran2173 День тому

    Sahi gl aw sandeep km km kri jndi aw ohde kol hor koi gl hi ni hngi bs

  • @user-ey9ww5qp1j
    @user-ey9ww5qp1j День тому

    Very Very nice Story 🎉🎉🎉🎉🎉🎉🎉🎉god bless you ❤❤❤❤❤❤❤❤

  • @nirmalkaursethi1344
    @nirmalkaursethi1344 День тому

    Kaminpane di hadd hundi hai sonu ji lailag na bano rab da dar rakho kadi joban te jot kolon puchde te sahi maa dhi da ki saluk kardiya rahiya dona nal.baki sab di acting bahut vadiya ji God bless all of you.

  • @Parmindernavjot
    @Parmindernavjot День тому

    vv niice video

  • @MahinderSingh-hj8qf
    @MahinderSingh-hj8qf День тому

    ਸੋਨੂੰ ਸਿੰਘਾਂ ਪਿਉਂ ਤਾਂ ਤੂੰ ਬਣ ਨਹੀਂ ਸਕੀਆਂ ਤੂੰ ਤਾਂ ਰਮਨ ਦਾ ਨੌਕਰ ਹੈ ਕਦੇ ਜੋਬਨ ਦੀ ਥਾਂ ਖਲੋ ਕੇ ਸੋਚ ਤੇਰੀ ਧੀ ਤੇ ਪਤਨੀ ਉਨ੍ਹਾਂ ਨੂੰ ਨਹੀਂ ਚਾਹੁੰਦੀਆਂ ਇਨ੍ਹਾਂ ਨੇ ਸਕੀਮ ਨਾਲ ਘਰੋਂ ਘਡਾਈਆ ਉਨ੍ਹਾਂ ਨੂੰ ਜ਼ੋ ਘਰ ਦਾਂ ਮੋਹਰੀ ਹੁੰਦਾ ਉਸ ਨੂੰ ਪਤਾ ਹੁੰਦਾ ਪਰ ਤੈਨੂੰ ਕੀ ਸਮਝੀਏ

  • @rupindersingh8093
    @rupindersingh8093 День тому

    Boring Ho rai a story koi twicest lai ke aywo

  • @Gurfateh-iv6gy
    @Gurfateh-iv6gy День тому

    ❤🎉❤🎉❤🎉

  • @karamjitkaur2785
    @karamjitkaur2785 День тому

    ਰਮਨ ਦਾ ਘਰ ਵਾਲਾ ਝਲਿਆ ਵਾਲੀਆਂ ਗੱਲਾਂ ਕਰਦਾ ਹੈ.

  • @kawaljit2950
    @kawaljit2950 День тому

    Nice video

  • @ranjitkaur9993
    @ranjitkaur9993 День тому

    ਸੋਨੂੰ ਵੀਰ ਕਦੋਂ ਤੱਕ ਮੂੰਹ ਲੁਕੋਵੇਗੇ ਅਖੀਰ ਸੱਚ ਸਾਹਮਣੇ ਆਵੇਗਾ ਰਮਣ ਨੇ ਰੁਪਿੰਦਰ ਨੂੰ ਵੀ ਝੂਠ ਬੋਲਣ ਦੀ ਆਦਤ ਪਾ ਦਿੱਤੀ

  • @MandeepKaur-dc3gv
    @MandeepKaur-dc3gv День тому

    Rupinder nu koi Kam nahi bas gall gall ty mammi nu phone Kari jandi aa

  • @MandeepKaur-dc3gv
    @MandeepKaur-dc3gv День тому

    End kro jaldi hun dil ne karda video dekhen nu

  • @shwetapavnesh7879
    @shwetapavnesh7879 День тому

    V Nyc 👌

  • @AmarjitSingh-ng8hq
    @AmarjitSingh-ng8hq День тому

    Rupinder bari chalk hma nu phone Kar datasatan h lovely tusuch da kol h

  • @user-nl9ex4fp5n
    @user-nl9ex4fp5n День тому

    ਬਹੁਤ। 🎉🎉🎉ਵਧੀਆ🌺🌺🌺ਮੂਵੀ🍀🍀🍀। ਸ਼ੂ 🌸🌸🌸ਜੀ🌹🌹🌹ਥੈਕਯੂ🌼🌼🌼ਜੀ🌷🌷🌷🌷🌷🌷🌿🌿🌿🌿🌿🌿

  • @Avtarsingh-w1j
    @Avtarsingh-w1j День тому

    Very. Good

  • @bhupindersandhu1740
    @bhupindersandhu1740 День тому

    House saf karna wala.

  • @amarjitkaur7704
    @amarjitkaur7704 День тому

    ਕਿੰਨੇ ਬਹਾਨੇ ਮਾਰੋ ਪਤਾ ਤਾਂ ਲੱਗ ਹੀ ਜਾਣਾ

  • @satinderkaurshah4096
    @satinderkaurshah4096 День тому

    ❤🎉❤🎉❤🎉❤🎉❤🎉❤🎉❤🎉❤🎉❤🎉❤🎉❤

  • @RajwBhullar
    @RajwBhullar День тому

    Very nice vido ❤❤❤

  • @smilysharma7311
    @smilysharma7311 День тому

    Vedeo nu lamba khichi jande tuci iko gala nu bar bar kri jande tuci

  • @beantkaurgill3609
    @beantkaurgill3609 День тому

    Very good massage gbu all members ❤❤😊❤❤

  • @veenakhurana4151
    @veenakhurana4151 День тому

    Very nice🎉🎉🎉🎉🎉🎉

  • @GurpreetKaur-yx7uv
    @GurpreetKaur-yx7uv День тому

    Very nice story God bless

  • @user-ur8kx6nr5y
    @user-ur8kx6nr5y День тому

    ਜੋਬਨ ਪਿੰਡ ਹੋਕੇ ਜਾਹ ਬਿਨਾਂ ਦਸੇ ਮਾਂ ਪਿਓ ਗਏ ਮਾਸੀ ਦੇ ਇਹ ਸੋਚਕੇ ਚਲ ਕੀ ਜੌਬਨ ਨੂੰ ਮਿਲਣ ਗਿਆ ਸੀ 😂😂😂😂😂😂

  • @user-ur8kx6nr5y
    @user-ur8kx6nr5y День тому

    ਰਮਨ ਕਿੰਨਾ ਝੂੱਠ ਬੋਲੀ ਜਾਂਦੀ ਗਿਆ ਤਾਂ ਤੇਰੇ ਕਰਕੇ ਜੌਬਨ ਮਾਵਾਂ ਧੀਆਂ ਕਿਵੇਂ ਪਿੱਛੇ ਪਈਆਂ ਜੋਬਨ ਤੇ ਜੋਤ ਦੇ ਜਵਾਈ ਤੋਂ ਡਰਦੇ ਵੀ ਆ ਪਤਾ ਨਾਂ ਲੱਗੇ ਇਕ ਦਿਨ ਸੱਭ ਕੁੱਝ ਸਾਮ੍ਹਣੇ ਆ ਹੀ ਜਾਣਾਂ

  • @CheerfulHikingWaterfall-gu2bc

    Nice

  • @DharmpalArora-co8yz
    @DharmpalArora-co8yz День тому

    Raman. And. Rupinder. Dono. Bahlia. Chalak. Aa.